ਕਹਾਣੀ ਮਨ ਦੀ ਭਟਕਣ - Punjabi Kahani Mann Di Bhatkan - Ranjodh Singh - Radio Haanji

10/12/2025 17 min Temporada 1 Episodio 2670
ਕਹਾਣੀ ਮਨ ਦੀ ਭਟਕਣ  - Punjabi Kahani Mann Di Bhatkan - Ranjodh Singh - Radio Haanji

Listen "ਕਹਾਣੀ ਮਨ ਦੀ ਭਟਕਣ - Punjabi Kahani Mann Di Bhatkan - Ranjodh Singh - Radio Haanji"

Episode Synopsis

ਅਸੀਂ ਸਾਰੇ ਲੋਕ ਆਪਣੀ ਜ਼ਿੰਦਗੀ ਤੋਂ ਕਦੇ ਖੁਸ਼ ਨਹੀਂ ਹੁੰਦੇ, ਹਮੇਸ਼ਾ ਕੋਈ ਨਾ ਕੋਈ ਕਮੀ ਲੱਭਦੇ ਰਹਿੰਦੇ ਹਾਂ। ਜੋ ਸਾਨੂੰ ਨਹੀਂ ਮਿਲਿਆ, ਉਸ ਲਈ ਦਿਨ-ਰਾਤ ਭੱਜਦੇ ਹਾਂ, ਤੇ ਜੋ ਹਾਸਿਲ ਹੈ ਉਸਨੂੰ ਕਦੇ ਵਿਚਾਰਦੇ ਨਹੀਂ। ਜ਼ਿੰਦਗੀ 'ਚ ਕਦੇ ਕਿਸੇ ਚੀਜ਼ ਦਾ ਆਨੰਦ ਨਹੀਂ ਲੈਂਦੇ, ਸਾਰੀ ਜ਼ਿੰਦਗੀ ਬੱਸ ਭੱਜ-ਭੱਜ ਕੇ ਹੀ ਕੱਢ ਦਿੰਦੇ ਹਾਂ।
ਅਸਲ ਵਿੱਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਖੁਸ਼ੀ ਕਿਸੇ ਮੰਜ਼ਿਲ 'ਤੇ ਪਹੁੰਚਣ ਦਾ ਨਾਮ ਨਹੀਂ ਹੈ, ਸਗੋਂ ਰਸਤੇ ਦੇ ਸਫ਼ਰ ਨੂੰ ਜੀਣ ਦਾ ਨਾਮ ਹੈ। ਜੇ ਅਸੀਂ ਅੱਜ ਵਿੱਚ ਖੁਸ਼ ਨਹੀਂ ਹਾਂ, ਤਾਂ ਕੱਲ੍ਹ ਵੀ ਖੁਸ਼ੀ ਨਹੀਂ ਮਿਲੇਗੀ, ਕਿਉਂਕਿ ਕੱਲ੍ਹ ਫਿਰ ਨਵੀਆਂ ਇੱਛਾਵਾਂ ਹੋਣਗੀਆਂ।
ਰੱਬ ਦਾ ਸ਼ੁਕਰ ਕਰੋ ਉਸ ਲਈ ਜੋ ਤੁਹਾਡੇ ਕੋਲ "ਅੱਜ" ਹੈ

More episodes of the podcast Radio Haanji Podcast