NRIs ਨੇ ਖਿੱਚੀਆਂ ਵਤਨ ਦੀਆਂ ਤਿਆਰੀਆਂ, ਕੀ ਤੁਸੀਂ ਵੀ ਪੰਜਾਬ ਜਾ ਰਹੇ ਹੋ? The Talk Show

08/12/2025 2h 5min Temporada 1 Episodio 2662
NRIs ਨੇ ਖਿੱਚੀਆਂ ਵਤਨ ਦੀਆਂ ਤਿਆਰੀਆਂ, ਕੀ ਤੁਸੀਂ ਵੀ ਪੰਜਾਬ ਜਾ ਰਹੇ ਹੋ? The Talk Show

Listen "NRIs ਨੇ ਖਿੱਚੀਆਂ ਵਤਨ ਦੀਆਂ ਤਿਆਰੀਆਂ, ਕੀ ਤੁਸੀਂ ਵੀ ਪੰਜਾਬ ਜਾ ਰਹੇ ਹੋ? The Talk Show"

Episode Synopsis

ਪ੍ਰਦੇਸੀਂ ਵੱਸਣ ਵਾਲਿਓ ਓਏ,
ਕਦੇ ਵਤਨੀਂ ਫੇਰ ਪਾ ਲਿਓ ਓਏ,
ਹੋਰ ਕਿਤੇ ਕੁਝ ਚੇਤੇ ਭਾਵੇਂ ਨਾ ਰੱਖਣਾ,
ਇੱਕ ਮਿੱਟੀ ਆਪਣੀ ਭੁੱਲਿਓ ਨਾ,
ਇੱਕ ਚੇਤੇ ਆਪਣੀ ਮਾਂ ਰੱਖਣਾ.....
ਹਾਂਜੀ ਮੈਲਬੌਰਨ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ NRI ਪੰਜਾਬੀਆਂ ਦੀ ਆਪਣੇ ਵਤਨ ਪਿਆਰੇ ਪੰਜਾਬ ਲਈ ਖਿੱਚ 'ਤੇ ਚਰਚਾ ਕਰ ਰਹੇ ਹਨ। 
ਕੀ ਤੁਸੀਂ ਵੀ ਅਗਲੀਆਂ ਛੁੱਟੀਆਂ ਵਿੱਚ ਪੰਜਾਬ ਜਾ ਰਹੇ ਹੋ? ਅਗਰ ਹਾਂ ਤਾਂ ਕਿਸ ਵਜਾਹ ਕਰਕੇ ਤੁਹਾਡਾ ਪੰਜਾਬ ਜਾਣਾ ਹੋ ਰਿਹਾ ਹੈ? 
ਮਾਂ-ਬਾਪ, ਰਿਸ਼ਤੇਦਾਰ, ਭੈਣ-ਭਾਈਆਂ ਨੂੰ ਮਿਲਣਾ, ਕੋਈ ਵਿਆਹ-ਸ਼ਾਦੀ, ਸ਼ਾਪਿੰਗ ਜਾਂ ਹੋਰ ਕੋਈ ਕਾਰਣ? 
ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ ਜਿਸ ਵਿੱਚ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ....

More episodes of the podcast Radio Haanji Podcast