ਕਹਾਣੀ ਪ੍ਰਮਾਤਮਾ ਤੋਂ ਮੰਗਣ ਦਾ ਢੰਗ - Punjabi Parmatma To Mangan Da Dhang - Radio Haanji

05/12/2024 12 min Temporada 1 Episodio 1568
ਕਹਾਣੀ ਪ੍ਰਮਾਤਮਾ ਤੋਂ ਮੰਗਣ ਦਾ ਢੰਗ - Punjabi Parmatma To Mangan Da Dhang - Radio Haanji

Listen "ਕਹਾਣੀ ਪ੍ਰਮਾਤਮਾ ਤੋਂ ਮੰਗਣ ਦਾ ਢੰਗ - Punjabi Parmatma To Mangan Da Dhang - Radio Haanji"

Episode Synopsis

ਅਸੀਂ ਹਮੇਸ਼ਾਂ ਸੁਣਿਆ ਅਤੇ ਯਕੀਨ ਵੀ ਕੀਤਾ ਕਿ ਪ੍ਰਮਾਤਮਾ ਤੋਂ ਜੋ ਵੀ ਮੰਗੀਏ ਸਭ ਮਿਲ ਜਾਂਦਾ, ਜੋ ਵੀ ਸਾਡੀਆਂ ਇੱਛਾਵਾਂ, ਮਨੋਕਾਮਨਾਵਾਂ ਹੁੰਦੀਆਂ ਸਭ ਪੂਰੀਆਂ ਹੋ ਜਾਂਦੀਆਂ, ਇਹ 16 ਆਨੇ ਸੱਚ ਹੈ ਜਿਸਨੂੰ ਕੋਈ ਪ੍ਰਮਾਣ ਦੀ ਲੋੜ ਨਹੀਂ, ਪਰ ਇੱਕ ਸੱਚ ਉਹ ਵੀ ਹੈ ਜੋ ਅੱਜ ਦੀ ਕਹਾਣੀ ਵਿੱਚ ਸਮਝਾਇਆ ਗਿਆ ਹੈ ਕਿ ਮੰਗਣ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ, ਕਿਉਂਕ ਜਿਸ ਪ੍ਰਮਾਤਮਾ ਨੇ ਇਹ ਸਭ ਕੁੱਝ ਸਾਜਿਆ, ਸਾਨੂੰ ਸਰੀਰ ਦਿੱਤਾ ਪ੍ਰਾਣ ਦਿੱਤੇ ਉਸਤੋਂ ਕਦੇ ਵੀ ਕੁੱਝ ਲੁਕਿਆ ਨਹੀਂ ਹੈ, ਉਹ ਸਾਨੂੰ ਵੀ ਜਾਣਦਾ ਹੈ ਅਤੇ ਸਾਡੇ ਦਿਲ ਦੀਆਂ ਵੀ ਜਾਣਦਾ ਹੈ, ਅੱਜ ਦੀ ਕਹਾਣੀ ਸਾਨੂੰ ਇੱਕ ਨਵਾਂ ਨਜ਼ਰੀਆ ਸਮਝਣ ਵਿੱਚ ਮਦਦ ਕਰੇਗੀ, ਜਾਂ ਫਿਰ ਜੇਕਰ ਸਾਡੇ ਕੋਈ ਭੁਲੇਖੇ ਹਨ ਤਾਂ ਉਹ ਦੂਰ ਕਰ ਸਕਦੀ ਹੈ...

More episodes of the podcast Radio Haanji Podcast