ਕਹਾਣੀ ਅਧੂਰੀਆਂ ਰੀਝਾਂ - Punjabi Kahani Adhoorian Reejhan - Gautam Kapil - Radio Haanji

11/12/2025 7 min Temporada 1 Episodio 2674
ਕਹਾਣੀ ਅਧੂਰੀਆਂ ਰੀਝਾਂ - Punjabi Kahani Adhoorian Reejhan - Gautam Kapil - Radio Haanji

Listen "ਕਹਾਣੀ ਅਧੂਰੀਆਂ ਰੀਝਾਂ - Punjabi Kahani Adhoorian Reejhan - Gautam Kapil - Radio Haanji"

Episode Synopsis

ਹਰ ਕਿਸੇ ਦੀ ਜ਼ਿੰਦਗੀ ਵੱਖਰੀ ਹੁੰਦੀ ਹੈ, ਹਾਲਾਤ ਵੱਖਰੇ ਹੁੰਦੇ ਹਨ, ਹਰ ਇਨਸਾਨ ਦੀਆਂ ਬਹੁਤ ਸਾਰੀਆਂ ਰੀਝਾਂ ਹੁੰਦੀਆਂ ਹਨ ਜੋ ਕਈ ਵਾਰੀ ਹਾਲਾਤਾਂ ਹੱਥੋਂ ਬੇਵੱਸ ਹੋ ਕੇ ਨੱਪੀਆਂ-ਘੁੱਟੀਆਂ ਜਾਂਦੀਆਂ, ਜ਼ਿੰਦਗੀ ਵਿੱਚ ਸਭ ਕੁੱਝ ਹਾਸਿਲ ਹੋ ਜਾਵੇ ਇਹ ਵੀ ਮੁਮਕਿਨ ਨਹੀਂ ਪਰ ਜਦੋਂ ਜਿਸ ਸਮੇਂ ਕਿਸੇ ਚੀਜ ਦੀ ਲੋੜ ਹੁੰਦੀ ਹੈ, ਉਸ ਵੇਲੇ ਉਹ ਚੀਜ ਨਾ ਹਾਸਿਲ ਹੋਵੇ ਤਾਂ ਵੇਲਾ ਲੰਘ ਜਾਣ ਮਗਰੋਂ ਉਹ ਚਾਅ ਉਹ ਰੀਝਾਂ ਆਪਣਾ ਵਜੂਦ ਗਵਾ ਲੈਂਦੀਆਂ ਹਨ ਜਾਂ ਤਾਂ ਇਨਸਾਨ ਦੀਆਂ ਖਾਹਿਸ਼ਾਂ ਮਰ ਜਾਂਦੀਆਂ ਹਨ ਜਾਂ ਫਿਰ ਉਸਨੂੰ ਜੀਣਾ ਆ ਜਾਂਦਾ ਹੈ, ਜਾਂ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਕੁੱਝ ਅਧੂਰੀਆਂ ਰੀਝਾਂ ਦਾ ਨਾਮ ਹੀ ਜ਼ਿੰਦਗੀ ਹੈ 

More episodes of the podcast Radio Haanji Podcast