ਕਹਾਣੀ ਗੁਣ-ਔਗੁਣ - Punjabi Kahani Gun Augun - Ranjodh Singh - Radio Haanji

15/12/2025 17 min Temporada 1 Episodio 2687
ਕਹਾਣੀ ਗੁਣ-ਔਗੁਣ  - Punjabi Kahani Gun Augun - Ranjodh Singh - Radio Haanji

Listen "ਕਹਾਣੀ ਗੁਣ-ਔਗੁਣ - Punjabi Kahani Gun Augun - Ranjodh Singh - Radio Haanji"

Episode Synopsis

ਹਰ ਕਿਸੇ ਇਨਸਾਨ ਵਿੱਚ ਗੁਣ-ਔਗੁਣ ਹੁੰਦੇ ਹਨ, ਕਿਸੇ ਨੂੰ ਉਸਦੇ ਗੁਣਾ ਕਰਕੇ ਸਮਾਜ ਵਿੱਚ ਕੋਈ ਅਹੁਦਾ, ਮਾਣ-ਸਨਮਾਣ ਹਾਸਿਲ ਹੁੰਦਾ ਹੈ ਅਤੇ ਕੋਈ ਆਪਣੇ ਔਗੁਣਾਂ ਕਰਕੇ ਸਮਾਜ ਵੱਲੋਂ ਬੁਰੀ ਨਜ਼ਰ ਨਾਲ ਵੇਖਿਆ ਜਾਂਦਾ ਹੈ, ਪਰ ਅੱਜ ਦੀ ਕਹਾਣੀ ਇੱਕ ਪੱਖ ਹੋਰ ਵੀ ਉਜਾਗਰ ਕਰਦੀ ਹੈ ਜਿਸ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਅਕਸਰ ਬੁਰੇ ਇਨਸਾਨ ਆਪਣੀਆਂ ਬੁਰਾਈਆਂ ਕਰਕੇ ਸਮਾਜ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਉਹਨਾਂ ਨੂੰ ਆਪਣੇ-ਆਪ ਤੇ ਆਪਣੇ ਬੁਰੇ ਹੋਣ ਦਾ ਅਕਸਰ ਮਾਣ ਵੀ ਹੁੰਦਾ ਹੈ, ਕਹਾਣੀ ਅਨੁਸਾਰ ਬੁਰੇ ਕੰਮ ਕਰਨ ਵਾਲੇ ਲੋਕਾਂ ਵਿੱਚ ਵੀ ਗੁਣ ਹੁੰਦੇ ਹਨ ਜੇਕਰ ਇਹਨਾਂ ਗੁਣਾਂ ਨੂੰ ਸਹੀ ਪਾਸੇ ਲਾਇਆ ਜਾਵੇ ਤਾਂ ਉਹਨਾਂ ਦੇ ਤਜਰਬੇ ਤੋਂ ਸਮਾਜ ਦਾ ਬਹੁਤ ਫਾਇਦਾ ਵੀ ਕੀਤਾ ਜਾ ਸਕਦਾ ਹੈ, ਪਰ ਜੇਕਰ ਕੋਈ ਬੁਰਾਈ ਛੱਡ ਕੇ ਚੰਗੇ ਰਾਹ ਤੇ ਤੁਰਨ ਲਈ ਤਿਆਰ ਹੋ ਜਾਵੇ ਅਤੇ ਆਪਣੀ ਤਾਕਤ ਲੋਕਾਂ ਦੇ ਭਲੇ ਲਈ ਵਰਤੇ

More episodes of the podcast Radio Haanji Podcast