Listen "ਪੰਜਾਬੀ ਅਖਾਣ, ਮੁਹਾਵਰੇ ਅਤੇ ਪੰਜਾਬੀ ਜ਼ੁਬਾਨ ਦੀ ਅਮੀਰੀ ਬਾਰੇ ਖਾਸ ਗੱਲਬਾਤ - Preetinder Grewal - Ranjodh Singh - Radio Haanji"
Episode Synopsis
                            ਕਿਸੇ ਵੀ ਜ਼ੁਬਾਨ ਜਾਂ ਭਾਸ਼ਾ ਦੀ ਵਿੱਚ ਮੌਜੂਦ ਧੁਨੀਆਂ, ਸ਼ਬਦ, ਅਖਾਣ, ਮੁਹਾਵਰੇ ਆਦਿ ਇਹ ਦਰਸਾਉਂਦੇ ਹਨ ਕਿ ਉਹ ਜ਼ੁਬਾਨ ਕਿਨ੍ਹੀ ਅਮੀਰ ਹੈ, ਪੰਜਾਬੀ ਜ਼ੁਬਾਨ ਹਰ ਪੱਖ ਤੋਂ ਬਹੁਤ ਪ੍ਰਭਾਵਸ਼ਾਲੀ ਹੈ, ਕਿਉਂਕ ਸਾਡੀ ਭਾਸ਼ਾ ਦੇ ਅੱਖਰ ਹਰ ਤਰ੍ਹਾਂ ਦੀ ਧੁਨੀ ਦਾ ਉਚਾਰਣ ਕਰਨ ਲਈ ਯੋਗ ਹਨ, ਇਸ ਤੋਂ ਇਲਾਵਾ ਪੰਜਾਬੀ ਕੋਲ ਅਣਗਿਣਤ ਸ਼ਬਦਾਂ ਦਾ ਖ਼ਜ਼ਾਨਾ ਹੈ, ਅਖਾਣ, ਕਹਾਵਤਾਂ ਹਨ ਜੋ ਜ਼ਿੰਦਗੀ ਦੇ ਹਰ ਪੱਖ ਵਿੱਚ ਪੂਰੀਆਂ ਫਿੱਟ ਬੈਠਦੀਆਂ ਹਨ, ਹਾਂਜੀ ਮੈਲਬਾਰਨ ਦੇ ਅੱਜ ਦੇ ਐਪੀਸੋਡ ਵਿੱਚ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਜੀ ਨੇ ਇਸ ਵਿਸ਼ੇ ਤੇ ਖਾਸ ਗੱਲਬਾਤ ਕੀਤੀ, ਉਹਨਾਂ ਨੇ ਸਾਡੀ ਜੁਬਾਨ ਦੀ ਅਮੀਰੀ ਨੂੰ ਦਰਸਾਉਣ ਲਈ ਬਹੁਤ ਸਾਰੀਆਂ ਉਦਹਾਰਣਾਂ ਸਾਂਝੀਆਂ ਕੀਤੀਆਂ ਅਤੇ ਅਜੋਕੇ ਪੀੜੀ ਆਪਣੀ ਭਾਸ਼ਾ ਤੋਂ ਦੂਰ ਹੋ ਕੇ ਸਦੀਆਂ ਤੋਂ ਚਲਦੇ ਆ ਰਹੇ ਕਹਾਵਤਾਂ-ਅਖਾਣਾਂ ਦੇ ਸਿਲਸਲੇ ਨੂੰ ਤੋੜ ਰਹੀ ਹੈ, ਇਸਤੇ ਚਿੰਤਾ ਪ੍ਰਗਟਾਈ, ਪੰਜਾਬੀ ਜ਼ੁਬਾਨ ਸਮਰਪਿਤ ਅੱਜ ਦਾ ਐਪੀਸੋਡ ਬਹੁਤ ਹੀ ਜਾਣਕਾਰੀ ਭਰਪੂਰ ਹੈ ਅਤੇ ਅਸੀਂ ਆਸ ਕਰਦੇ ਹਨ ਕਿ ਤੁਸੀਂ ਸਭ ਇਸਨੂੰ ਪਸੰਦ ਕਰੋਗੇ...
                        
                     ZARZA We are Zarza, the prestigious firm behind major projects in information technology.
ZARZA We are Zarza, the prestigious firm behind major projects in information technology.
				 
                 In God we trust
 In God we trust