IK GALTI JO ASI ROZ KARDE HAAN#kahaniyaan da pitaara#with rj nidhi#sunehri yaadein #audio chaska

08/10/2022 2 min

Listen " IK GALTI JO ASI ROZ KARDE HAAN#kahaniyaan da pitaara#with rj nidhi#sunehri yaadein #audio chaska"

Episode Synopsis

 #kahaniyaan da pitaara#with rj nidhi#sunehri yaadein #audio chaska ਇੱਕ ਨਗਰ ਦੇ ਰਾਜੇ ਨੇ ਐਲਾਨ ਕੀਤਾ ਸੀ ਕੱਲ ਜਦੋ ਮਹਿਲ ਦਾ ਮੇਨ ਦਰਵਾਜ਼ਾ ਖੁਲ੍ਹੇਗਾ ਤਾਂ ਜਿਹੜਾ ਇਨਸਾਨ ਜਿਸ ਵੀ ਚੀਜ਼ ਨੂੰ ਹੱਥ ਲਾਵੇਗਾ ਉਹ ਚੀਜ਼ ਉਸਦੀ ਹੋ ਜਾਵੇਗੀ। ਰਾਜੇ ਦੀ ਗੱਲ ਸੁਨਣ ਤੋਂ ਬਾਅਦ ਸਾਰੇ ਲੋਕ ਇਕ ਦੂਜੇ ਦੇ ਨਾਲ ਗੱਲ ਕਰਨ ਲੱਗ ਗਏ ਕਿ ਮੈਂ ਫਲਾਂ ਚੀਜ਼ ਲਵਾਂਗਾ ਮੈ ਉਹ ਚੀਜ਼ ਲਵਾਂਗਾ